46. 'ਰੂਪ-ਬਸੰਤ' ਨਾਲ ਸੰਬੰਧਿਤ ਖੇਤਰ ਹੈ:
ਸਿਆਲਕੋਟ
ਸਾਂਦਲ-ਬਾਰ
ਸੰਗਲਾਦੀਪ
ਮੁਲਤਾਨ
47. ਕਿਹੜਾ ਸ਼ਬਦ ਪੁਲਿੰਗ ਅਤੇ ਇਸਤਰੀ ਲਿੰਗ ਦੋਨਾਂ ਲਈ ਵਰਤਿਆ ਜਾਂਦਾ ਹੈ।
ਕੁਰਸੀ
ਮੇਜ਼
ਰੱਸਾ
ਮੰਗੇਤਰ
48. 'ਪਤਿਅਹੁਰਾ' ਦਾ ਇਸਤਰੀ ਲਿੰਗ ਹੈ:
ਪਤੀਸ
ਪਤਿਅਹੁਚੀ
ਫਫੇਰਸ
ਮਮੇਹਸ
49. ਭਾਸ਼ਾ ਵਿਚ ਸ਼ਬਦ ਅਤੇ ਅਰਥ ਦਾ ਸੰਬੰਧ ਹੈ:
ਕੁਦਰਤੀ
ਨਿਆਇਯੁਕਤ
ਵਿਆਕਰਨਕ
ਆਪਹੁਦਰਾ
50. ਰੌਸ਼ਨੀਆਂ ਦਾ ਮੇਲਾ ਕਿਸ ਨਾਲ ਸੰਬੰਧਿਤ ਹੈ।
ਪੀਰ ਮੋਹਕਮਦੀਨ
ਸ਼ੀਤਲਾ ਮਾਤਾ
ਸਖੀ ਸਰਵਰ
ਗੁੱਗਾ ਪੀਰ