16. ਪੰਜਾਬ ਦਾ ਕਿਹੜਾ ਮੇਲਾ ਹੈ ਜੋ ਕੇਵਲ ਇਸਤਰੀਆਂ/ਧੀਆਂ ਨਾਲ ਸੰਬੰਧਿਤ ਹੁੰਦਾ ਹੈ:





Answer & Solution

Answer:

ਤੀਆਂ ਦਾ ਮੇਲਾ

17. ਸਰਦਾਰ ਹਰੀ ਸਿੰਘ ਨਲੂਆ ਕਿਸ ਲੜਾਈ ਦੌਰਾਨ ਸ਼ਹੀਦ ਹੋਇਆ?





Answer & Solution

Answer:

ਜਮਰੌਦ

18. ਵੱਡਾ ਘੱਲੂਘਾਰਾ ਕਦੋਂ ਅਤੇ ਕਿੱਥੇ ਹੋਇਆ?





Answer & Solution

Answer:

1762, ਕੁੱਪ-ਰਹੀੜਾ

19. ਵਾਰਿਸ ਸ਼ਾਹ ਦੀ ਕਬਰ ਕਿੱਥੇ ਮੌਜੂਦ ਹੈ?





Answer & Solution

Answer:

ਜੰਡਿਆਲਾ ਸ਼ੇਰ ਖਾਂ

20. ਜਦੋਂ ਦੋ ਭਾਸ਼ਾਵਾਂ ਨੂੰ ਬੋਲਣ ਵਾਲੇ ਥੋੜੇ ਸਮੇਂ ਲਈ ਮਿਲਦੇ ਹਨ ਅਤੇ ਸੰਚਾਰ ਕਰਦੇ ਹਨ ਤਾਂ ਉਸ ਸੰਚਾਰ ਦੀ ਭਾਸ਼ਾ ਨੂੰ ਕਿਹਾ ਜਾਂਦਾ ਹੈ:





Answer & Solution

Answer:

ਪਿਜਿਨ ਭਾਸ਼ਾ