11. ਸ਼ਹੀਦ ਊਧਮ ਸਿੰਘ ਦਾ ਜਨਮ ਕਦੋਂ ਹੋਇਆ?
26 ਦਸੰਬਰ 1899
26 ਸਤੰਬਰ 1898
26 ਦਸੰਬਰ 1898
26 ਨਵੰਬਰ 1899
12. ਅਕਾਲੀ ਫੂਲਾ ਸਿੰਘ ਕਿਸ ਜੰਗ ਵਿਚ ਸ਼ਹੀਦ ਹੋਇਆ?
ਜਮਰੌਦ
ਨੌਸ਼ਹਿਰਾ
ਅੰਮ੍ਰਿਤਸਰ
ਪਿਸ਼ਾਵਰ
13. ਗੁਲਾਬ ਸਿੰਘ ਕਿਹੜੀ ਮਿਸਲ ਦਾ ਬਾਨੀ ਸੀ?
ਆਹਲੂਵਾਲੀਆ ਮਿਸਲ
ਰਾਮਗੜ੍ਹੀਆ ਮਿਸਲ
ਡੱਲੇਵਾਲੀਆ ਮਿਸਲ
ਫੂਲਕੀਆ ਮਿਸਲ
14. ਗ਼ਦਰ ਪਾਰਟੀ ਦੀ ਸਥਾਪਨਾ ਕਦੋਂ ਹੋਈ?
1905 ਈ.
1907 ਈ.
1911 ਈ.
1913 ਈ.
15. ਦੁੱਲਾ ਭੱਟੀ ਕਿਸ ਮੁਗ਼ਲ ਬਾਦਸ਼ਾਹ ਦਾ ਸਮਕਾਲੀ ਸੀ?
ਬਾਬਰ
ਹਮਾਯੂੰ
ਅਕਬਰ
ਜਹਾਂਗੀਰ