41. ਅੰਕ 59 ਦਾ ਸ਼ੁੱਧ ਪੰਜਾਬੀ ਸ਼ਾਬਦਿਕ ਰੂਪ ਹੈ:





Answer & Solution

Answer:

ਉਨਾਹਟ

42. ਚੰਦ ਦੀਆਂ ਤਿੱਥਾਂ ਨਾਲ ਸੰਬੰਧਿਤ ਤਿਉਹਾਰਾਂ ਦਾ ਸਹੀ ਜੁੱਟ ਹੈ:





Answer & Solution

Answer:

ਦੀਵਾਲੀ ਅਤੇ ਹੋਲੀ

43. ਨਿੱਕੀਆਂ ਬਾਲੜੀਆਂ ਲਈ ਲੋਕ ਗੀਤ ਦਾ ਕਿਹੜਾ ਰੂਪ ਪ੍ਰਚਲਿਤ ਹੈ:





Answer & Solution

Answer:

ਕਿੱਕਲੀ

44. ਅੰਗਰੇਜ਼ੀ ਸ਼ਬਦ Legend ਦਾ ਸਹੀ ਪੰਜਾਬੀ ਰੂਪ ਹੈ:





Answer & Solution

Answer:

ਦੰਦ ਕਥਾ

45. ਝੂੰਮਰ ਪੰਜਾਬ ਦੇ ਕਿਸ ਖਿੱਤੇ ਦਾ ਲੋਕ-ਨਾਚ ਹੈ?





Answer & Solution

Answer:

ਸਾਂਦਲ-ਬਾਰ