36. ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਿਕਲਦਾ ਹੋਵੇ, ਉਹਨਾਂ ਨੂੰ ਕਿਹਾ ਜਾਂਦਾ ਹੈ।
ਸਾਰਥਕ ਸ਼ਬਦ
ਬਹੁ ਅਰਥਕ ਸ਼ਬਦ
ਨਿਰਾਰਥਕ ਸ਼ਬਦ
ਸਮਧੁਨੀ ਸ਼ਬਦ
37. ਸ਼ੁੱਧ ਸ਼ਬਦ ਦੀ ਚੋਣ ਕਰੋ।
ਵੋਹਟੀ
ਵਹੋਟੀ
ਵਹੁਟੀ
ਵੁਹਟੀ
38. 'ਬੱਚੇ ਖੇਡ ਰਹੇ ਹਨ’ ਵਾਕ ਵਿਚ 'ਰਹੇ’ ਕੀ ਹੈ।
ਕਿਰਿਆ ਵਿਸ਼ੇਸ਼ਣ
ਸਹਾਇਕ ਕਿਰਿਆ
ਮੁੱਖ ਕਿਰਿਆ
ਸੰਚਾਲਕ ਕਿਰਿਆ
39. ਮੈਂ ਆਪ ਉਸ ਨੂੰ ਬਾਹਰ ਛੱਡਣ ਗਿਆ' ਵਾਕ ਵਿਚ 'ਆਪ' ਦਾ ਪ੍ਰਕਾਰਜ ਹੈ।
ਨਿੱਜ ਵਾਚਕ ਪੜਨਾਂਵ
ਪੁਰਖ ਵਾਚਕ ਪੜਨਾਂੜ
ਸਬੰਧਵਾਚੀ ਪੜਨਾਂਵ
ਨਿਸ਼ਚੇ ਵਾਚਕ ਪੜਨਾਂੜ
40. ਅੰਗਰੇਜ਼ੀ ਸ਼ਬਦ Unsubmissive ਦਾ ਸਹੀ ਪੰਜਾਬੀ ਬਦਲ ਹੈ:
ਨਰਮਾਈ ਵਾਲਾ
ਝਗੜਾਲੂ
ਦਿਆਲੂ
ਆਕੀ