31. 'ਵਿੱਥ' ਸ਼ਬਦ ਦੇ ਢੁੱਕਵੇਂ ਸਮਾਨਾਰਥਕ ਸ਼ਬਦ ਦੀ ਚੋਣ ਕਰੋ।
ਡੂੰਘਾ
ਫ਼ਰਕ
ਨਵੇਕਲਾ
ਮੌਲਿਕ
32. 'ਧੁੜਕੂ ਲੱਗਣਾ' ਮੁਹਾਵਰੇ ਤੋਂ ਭਾਵ ਹੈ:
ਗੁੱਸਾ ਆਉਣਾ
ਚਿੰਤਾ ਰਹਿਣੀ
ਕਾਂਬਾ ਚੜ੍ਹਨਾ
ਪਾਲ਼ਾ ਲੱਗਣਾ
33. 'ਪਾਣੀ ਭਰਨਾ' ਮੁਹਾਵਰੇ ਤੋਂ ਭਾਵ ਹੈ:
ਪਾਣੀ ਸੰਭਾਲਣਾ
ਇਸ਼ਨਾਨ ਦੀ ਤਿਆਰੀ ਕਰਨਾ
ਬੇਵਸ ਹੋਣਾ
ਗੁਲਾਮੀ ਕਰਨੀ
34. ਕਿਸ ਸ਼ਬਦ ਦਾ ਸੰਬੰਧ 'ਬੇ' ਅਗੇਤਰ ਨਾਲ ਹੈ:
ਬੇਅਕਲ
ਬੋਲੀ
ਬੇਰ
ਬੇੜੀਆਂ
35. 'ਨਿੰਦਾ' ਦਾ ਵਿਰੋਧੀ ਸ਼ਬਦ ਹੈ:
ਚੁਗਲੀ
ਉਸਤਤ
ਕੋਸਣਾ
ਚੁਟਕਲਾ