26. ਹੇਠ ਲਿਖਿਆਂ ਵਿਚੋਂ ਸਹੀ ਸ਼ਬਦ-ਜੋੜ ਕਿਹੜਾ ਹੈ।
ਕਾਵ-ਸ਼ਾਸ਼ਤਰ
ਕਾਵਿ-ਸ਼ਾਸਤਰ
ਕਾਵਿ-ਸਾਸ਼ਤਰ
ਕਾਵਿ-ਸ਼ਾਸ਼ਤਰ
27. 'ਉਹ ਪੜ੍ਹ ਰਿਹਾ ਹੈ' ਵਾਕ ਵਿਚ 'ਰਿਹਾ’ ਕੀ ਹੈ।
ਕਿਰਿਆ ਵਿਸ਼ੇਸ਼ਣ
ਸਹਾਇਕ ਕਿਰਿਆ
ਮੁੱਖ ਕਿਰਿਆ
ਸੰਚਾਲਕ ਕਿਰਿਆ
28. ਮਿੱਥ ਤੇ ਦੰਤ ਕਥਾ ਵਿਚ ਵੱਖਰਤਾ ਦਾ ਆਧਾਰ ਹੈ
ਨਾਇਕ ਅਤੇ ਕਰਾਮਾਤ
ਬਿਰਤਾਂਤ ਅਤੇ ਵਰਣਨ
ਇਤਿਹਾਸ ਅਤੇ ਮਿਥਿਹਾਸ
ਲੌਕਿਕ ਅਤੇ ਪਰਲੋਕਿਕ
29. ਛੰਦ ਪਰਾਗੇ ਦਾ ਸੰਬੰਧ ਹੈ
ਧੰਨ, ਦੌਲਤ ਦੇ ਅਨੁਮਾਨ ਨਾਲ
ਲਿਆਕਤ, ਬੁੱਧੀ ਦੀ ਪਰਖ ਨਾਲ
ਦੋਸਤਾਂ ਦੀ ਸੰਗਤ ਨਾਲ
ਤੂੰ-ਤੂੰ, ਮੈਂ-ਮੈਂ, ਨਾਲ
30. 'ਅਕ੍ਰਿਤਘਣ' ਸ਼ਬਦ ਦੇ ਢੁੱਕਵੇਂ ਵਿਰੋਧਾਰਥਕ ਸ਼ਬਦ ਸੰਬੰਧੀ ਸਹੀ ਚੋਣ ਹੈ:
ਕ੍ਰਿਤੱਗ
ਪਵਿੱਤਰ
ਸਚਿਆਰ
ਸੰਤ