1. 'ਆਕ' ਪਿਛੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ:





Answer & Solution

Answer:

ਤਰਾਕ

2. 'ਨਿਰ' ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ:





Answer & Solution

Answer:

ਨਿਰਛਲ

3. 'ਅ' ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ:





Answer & Solution

Answer:

ਅਭੇਖ

4. ਵਿਆਕਰਨ ਅਨੁਸਾਰ ਯੋਜਕ ਦੀਆਂ ਕਿੰਨੀਆਂ ਸ਼੍ਰੇਣੀਆਂ ਹਨ





Answer & Solution

Answer:

ਦੋ

5. ਸ਼ੁੱਧ ਸ਼ਬਦ-ਜੋੜ ਦਾ ਸਹੀ ਵਿਕਲਪ ਚੁਣੋ:





Answer & Solution

Answer:

ਖ਼ਲੀਫ਼ਾ