6. ਹੇਠ ਲਿਖਿਆਂ ਵਿਚੋਂ ਕਿਹੜੇ ਅੱਖਰਾਂ ਨਾਲ ‘ਮੁਕਤਾ’ ਦੀ ਵਰਤੋਂ ਕਦੇ ਵੀ ਨਹੀਂ ਹੁੰਦੀ?
a, ਅ
a, e
ਅ, e
I,\
7. 'ਡਾਕਟਰ' ਸ਼ਬਦ ਦਾ ਲਿੰਗ ਬਦਲ ਕੇ ਬਣਨ ਵਾਲਾ ਉਹ ਸਹੀ ਸ਼ਬਦ ਚੁਣੋ, ਜਿਸ ਦਾ ਅਰਥ 'ਲੇਡੀ ਡਾਕਟਰ' ਹੋਵੇ:
ਡਾਕਟਰਾਣੀ
ਡਾਕਟਰਨੀ
ਡਾਕਟਰੋ
ਇਹਨਾਂ ਵਿੱਚੋਂ ਕੋਈ ਵੀ ਨਹੀਂ
8. ਹੇਠ ਲਿਖੇ ਸ਼ਬਦਾਂ ਵਿੱਚੋਂ ਪੁਲਿੰਗ ਸ਼ਬਦ ਲਈ ਸਹੀ ਵਿਕਲਪ ਚੁਣੋ:
ਖੱਚ
ਖਚਰ
ਖੱਚਰ
(a) ਅਤੇ (c) ਦੋਵੇਂ ਹੀ
9. 'ਗਰਮੀ' ਸ਼ਬਦ ਦਾ ਵਚਨ ਬਦਲ ਕੇ ਬਣਨ ਵਾਲ਼ਾ ਉਹ ਸਹੀ ਸ਼ਬਦ ਚੁਣੋ, ਜਿਹੜਾ ਸਿਰਫ਼ 'ਗਰਮੀ ਦੀ ਰੁੱਤ' ਲਈ ਵਰਤਿਆ ਜਾਂਦਾ ਹੈ:
ਗਰਮੀਓਂ
ਗਰਮੀਖ਼ੋਰਾ
ਗਰਮੀਖ਼ੋਰੇ
ਗਰਮੀਆਂ
10. ਪੰਜਾਬੀ ਭਾਸ਼ਾ ਵਿੱਚ ਕਿਹੜੇ ਸ਼ਬਦ ਨੂੰ ਸੰਖੇਪ ਵਿੱਚ ਲਿਖਦੇ ਸਮੇਂ ਉਸ ਤੋਂ ਪਹਿਲਾਂ 'ਛੁੱਟ ਮਰੋੜੀ' ਵਿਸਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਵੇਗੀ? ਸਹੀ ਵਿਕਲਪ ਚੁਣੋ:
ਵਿੱਚ
ਧੁਰਾ
ਹਨੇਰਾ
ਸਟੇਸ਼ਨ