16. ‘ਦਾਖ਼ਲ-ਖਾਰਜ ਕਲਰਕ’ ਲਈ ਅੰਗਰੇਜ਼ੀ ਦਾ ਕਿਹੜਾ ਸ਼ਬਦ ਢੁਕਵਾਂ ਹੈ?
Mutation Clerk
Parcel Clerk
Admission Clerk
Withdrawal Clerk
17. 'Superior Officer' ਲਈ ਪੰਜਾਬੀ ਵਿੱਚ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ?
ਸਰਵੇਖਕ ਅਫ਼ਸਰ
ਆਲ੍ਹਾ ਅਫ਼ਸਰ
ਨਿਰਧਾਰਕ ਅਫ਼ਸਰ
ਪੜਤਾਲੀਆ ਅਫ਼ਸਰ
18. ਅੰਗਰੇਜ਼ੀ ਦੇ ਸ਼ਬਦ 'Physiologist' ਲਈ ਸ਼ੁੱਧ ਪੰਜਾਬੀ ਰੂਪ ਚੁਣੋ:
ਸਰੀਰਕ ਸਿਖਲਾਈ ਟ੍ਰੇਨਰ
ਸਰੀਰਕ-ਕਿਰਿਆ-ਵਿਗਿਆਨੀ
ਸਰੀਰਕ ਸਿਖਲਾਈ ਅਧਿਆਪਕ
ਸਰੀਰਕ ਸਿਖਲਾਈ ਅਧਿਆਪਕਾ
19. ਹਫ਼ਤੇ ਦੇ ਦਿਨ ਦੇ ਨਾਂ ਲਈ ਸ਼ੁੱਧ ਪੰਜਾਬੀ ਰੂਪ ਚੁਣੋ:
ਸ਼ੁੱਕਰਬਾਰ
ਸ਼ੁੱਕਰਵਾਰ
ਸੁੱਕਰਵਾਰ
20. ਦੇਸੀ ਮਹੀਨਾ 'ਹਾੜ' ਕਿਹੜੇ ਅੰਗਰੇਜ਼ੀ ਮਹੀਨੇ/ਮਹੀਨਿਆਂ ਸਮੇਂ ਆਉਂਦਾ ਹੈ?
ਮਈ
ਜੂਨ-ਜੁਲਾਈ
ਅਗਸਤ-ਸਤੰਬਰ
ਅਕਤੂਬਰ