21. ਗੁਰਮੁਖੀ ਗਿਣਤੀ ਵਿੱਚ ਲਿਖੇ 'ਸਾਢੇ' ਸ਼ਬਦ ਦੇ ਅੰਗਰੇਜ਼ੀ ਰੂਪ ਲਈ ਸਹੀ ਵਿਕਲਪ ਚੁਣੋ:
Three quarters
One quarter More
One half Less
One half More
22. ਅੰਕ 8 ¾ ਨੂੰ ਗੁਰਮੁਖੀ ਗਿਣਤੀ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ?
ਸਾਢੇ ਅੱਠ
ਸਵਾ ਅੱਠ
ਪੌਣੇ ਅੱਠ
ਪੌਣੇ ਨੌਂ
23. ‘79’ ਅੰਕ ਨੂੰ ਸ਼ਬਦਾਂ ਵਿੱਚ ਕਿਵੇਂ ਲਿਖਿਆ ਜਾਵੇਗਾ?
ਉਣਾਨਵੇਂ
ਉੱਣ੍ਹਤਰ
ਉਣਾਸੀ
ਉਣਾਹਠ
24. ਪੁਰਾਣੇ ਸਮੇਂ ਵਿੱਚ ਆਰੀਆ ਭਾਸ਼ਾ ਵਿੱਚ ਸਭ ਤੋਂ ਵੱਧ ________ ਭਾਸ਼ਾ ਦੇ ਸ਼ਬਦ ਸਾਮਲ ਹੋਏ। ‘ਢੁਕਵਾਂ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ:
ਕੁੜੀ
ਮੁੰਡਾ
ਨੌਜਵਾਨ
ਬੁੱਢਾ
25. ਸੁਤੰਤਰ ਭਾਵਾਂਸ਼ ਨੂੰ _______ ਕਹਿੰਦੇ ਹਨ। ਢੁਕਵਾਂ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ:
ਵਰਨ
ਧੁਨੀ
ਸ਼ਬਦ
ਵਾਕ