36. ‘ਸ੍ਰੀ ਗੁਰੂ ਰਾਮਦਾਸ ਜੀ’ ਦਾ ਜਨਮ ਕਿਹੜੇ ਸਥਾਨ 'ਤੇ ਹੋਇਆ?





Answer & Solution

Answer:

ਲਾਹੌਰ

37. ਦਸ ਗੁਰੂ ਸਾਹਿਬਾਨ ਵਿੱਚੋਂ 'ਬਿਹਾਗੜਾ' ਰਾਗ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਗੁਰੂ ਸਾਹਿਬਾਨ ਨੇ ਕੀਤੀ?





Answer & Solution

Answer:

ਸ੍ਰੀ ਗੁਰੂ ਰਾਮਦਾਸ ਜੀ

38. ‘ਸ੍ਰੀ ਗੁਰੂ ਤੇਗ਼ ਬਹਾਦਰ ਜੀ’ ਕਿੰਨ੍ਹਵੇਂ ਗੁਰੂ ਸਾਹਿਬਾਨ ਦੇ ਸਪੁੱਤਰ ਹਨ?





Answer & Solution

Answer:

ਛੇਵੇਂ

39.  ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਬਾਣੀ ਲਿਖਣ ਦਾ ਕੰਮ ਸੌਂਪਿਆ ਸੀ, ਤਿਵੇਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ _____  ਜੀ ਨੂੰ ਸੌਂਪਿਆ?





Answer & Solution

Answer:

ਭਾਈ ਮਨੀ ਸਿੰਘ

40.  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿਆਦਾਤਰ ਬਾਣੀ ਕਿਸ ਭਾਸ਼ਾ ਵਿੱਚ ਹੈ?





Answer & Solution

Answer:

ਹਿੰਦੀ