41. ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ 'ਔਂਸ' ਸ਼ਬਦ ਦੇ ਅਰਥਾਂ ਨੂੰ ਪ੍ਰਗਟਾਉਂਦਾ ਹੈ?
ਓਸ
ਪੌਂਡ ਦਾ ਸੋਲ੍ਹਵਾਂ ਹਿੱਸਾ
ਤ੍ਰੇਲ
ਪੌਂਡ ਦਾ ਚੌਥਾ ਹਿੱਸਾ
42. ਹੇਠ ਲਿਖਿਆਂ ਵਿੱਚੋਂ ਸਹੀ ਵਿਰੋਧੀ ਸ਼ਬਦ ਜੋੜਾ ਚੁਣੋ:
ਉਲਫ਼ਤ/ਪਿਆਰ
ਉਲਾਰ/ਝੁਕਿਆ
ਊਂਧਾ/ਚੁਸਤ
ਊਸਰ/ਕੱਲਰ
43. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ 'ਸਰਚਣਾ' ਦਾ ਸਮਾਨਾਰਥਕ ਹੈ?
ਪਰਚਣਾ
ਲੱਭਣਾ
ਡਰਾਉਣਾ
ਦੁਰਕਾਰਣਾ
44. ਹੇਠ ਦਿੱਤੇ ਵਿਕਲਪਾਂ ਵਿੱਚੋਂ ਮੁਹਾਵਰਾ: 'ਚੋਲੇ ਚਿਣਗ ਹੋਣਾ' ਲਈ ਢੁਕਵਾਂ ਅਰਥ ਚੁਣੋ:
ਚੰਗੀ ਤਰ੍ਹਾਂ ਜੋਸ਼ ਪ੍ਰਗਟ ਹੋਣਾ
ਸਦੀਵੀ ਖ਼ਤਰਾ
ਤਿਆਰ ਹੋਣਾ
ਖਿਝੇ ਹੋਏ ਹੋਣਾ
45. ‘ਹਰ ਵੇਲੇ ਦੁਖੀ ਕਰਨਾ’ ਅਰਥਾਂ ਨੂੰ ਸਪਸ਼ਟ ਕਰਨ ਲਈ ਹੇਠ ਦਿੱਤਿਆਂ ਵਿੱਚੋਂ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ?
ਤੋਪੇ ਉਧੇੜਨਾ
ਤੋਤੇ-ਚਸ਼ਮ ਹੋਣਾ
ਤੋੜੇ ਚੜ੍ਹਨਾ
ਤੋੜ ਤੋੜ ਖਾਣਾ