26. ਪੰਜਾਬੀ ਭਾਸ਼ਾ ਵਾਕਾਂਸ਼ ਦੀਆਂ ਕਿੰਨੀਆਂ ਸ਼੍ਰੇਣੀਆਂ ਮੰਨੀਆਂ ਜਾਂਦੀਆਂ ਹਨ?





Answer & Solution

Answer:

ਚਾਰ

27. ਬੰਦਾ ਸਿੰਘ ਬਹਾਦਰ ਅਤੇ ਮੁਗਲ ਫ਼ੌਜਾਂ ਵਿਚਕਾਰ ਚੱਪੜ-ਚਿੜੀ ਦੇ ਮੈਦਾਨ ਵਿੱਚ ਲੜਾਈ ਕਦੋਂ ਹੋਈ?





Answer & Solution

Answer:

12 ਮਈ, 1710

28. ਆਪਣੇ ਸਾਰੇ ਜਥਿਆਂ ਨੂੰ ਦੋ ਹਿੱਸਿਆਂ ਬੁੱਢਾ ਦਲ ਅਤੇ ਤਰੁਣਾ ਦਲ ਵਿੱਚ ਕਿਸ ਨੇ ਵੰਡਿਆ?





Answer & Solution

Answer:

ਨਵਾਬ ਕਪੂਰ ਸਿੰਘ

29. ਹੇਠ ਲਿਖੇ ਵਿਕਲਪਾਂ ਵਿੱਚੋਂ ਕਿਹੜੀ, ਪੰਜਾਬ ਵਿੱਚ ਮੁੰਡਿਆਂ ਤੇ ਕੁੜੀਆਂ ਵੱਲੋਂ ਇਕੱਠੇ ਖੇਡੀ ਜਾ ਸਕਣ ਵਾਲ਼ੀ ਇੱਕ ਬਾਲ ਲੋਕ-ਖੇਡ ਹੈ?





Answer & Solution

Answer:

ਅੰਨ੍ਹਾ ਝੋਟਾ

30. ਛੰਦ ਪਰਾਗਾ ਖੁੱਲੇ ਰਚਨਾ ਵਿਧਾਨ ਦੀ ਅਜਿਹੀ ਸ਼੍ਰੇਣੀ ਦਾ ਛੰਦ ਹੈ, ਜਿਸ ਦੀਆਂ _______ ਤੁਕਾਂ ਹੁੰਦੀਆਂ ਹਨ। ਪੰਜਾਬੀ ਲੋਕ-ਗੀਤ ਕਾਵਿ-ਰੂਪ ਦੇ ਆਧਾਰ 'ਤੇ ਢੁਕਵਾਂ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ:





Answer & Solution

Answer:

ਦੋ