31. ਹੇਠ ਲਿਖਿਆਂ ਵਿੱਚੋਂ ਕਿਹੜਾ ਬੰਦ ਰੂਪ ਵਿਧਾਨ ਵਾਲ਼ਾ ਪੰਜਾਬੀ ਲੋਕ-ਗੀਤ ਦਾ ਇੱਕ ਰੂਪ ਹੈ?
ਮੁਹਾਵਰਾ
ਅਖਾਣ
ਦੋਹੜਾ
ਉਪਰੋਕਤ ਸਾਰੇ ਹੀ
32. ਹੇਠ ਲਿਖੀਆਂ ਖੇਡਾਂ ਵਿੱਚੋਂ ਕਿਹੜੀ ਪੰਜਾਬ ਦੀ ਪੁਰਾਤਨ ਲੋਕ-ਖੇਡ ਹੈ?
ਲਸੂੜ੍ਹਾ
ਰਸਭਰੀ
ਆਲੂਬੁਖ਼ਾਰਾ
ਲਗਾਠ
33. ‘ਸ੍ਰੀ ਗੁਰੂ ਅਮਰਦਾਸ ਜੀ’ ਨੇ ਕਿੰਨੇ ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ?
15
17
19
30
34. 'ਭਾਈ ਗੁਰਦਾਸ ਜੀ' ਦੀਆਂ ਵਾਰਾਂ ਕਿਸ ਭਾਸ਼ਾ ਵਿੱਚ ਹਨ?
ਬ੍ਰਜ ਵਿੱਚ
ਬ੍ਰਜ ਮਿਲੀ ਪੰਜਾਬੀ ਵਿੱਚ
ਲਹਿੰਦੀ ਵਿੱਚ
ਠੇਠ ਪੰਜਾਬੀ ਵਿੱਚ
35. ‘ਸ੍ਰੀ ਗੁਰੂ ਨਾਨਕ ਦੇਵ ਜੀ’ ਦੀ ਕਿਹੜੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਵਿੱਚ ਹੀ ਦਰਜ ਹੈ?
ਪਹਰੇ
ਪਟੀ
ਸੁਚਜੀ
ਜਪੁ