6. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਵਿਚ ਵੱਖ ਵੱਖ ਰਾਗਾਂ ਵਿਚ ਲਿਖੀਆਂ ਕਿਹੜੀਆਂ ਵਾਰਾਂ ਦਾ ਸਾਰਾ ਸਮੂਹ ਗੁਰੂ ਰਾਮ ਦਾਸ ਜੀ ਨਾਲ ਸੰਬੰਧਿਤ ਹੈ?





Answer & Solution

Answer:

ਸਿਰੀਰਾਗ, ਸੋਰਠਿ, ਬਿਲਾਵਲ, ਕਾਨੜਾ    

7. ਰਾਗ ਆਸਾ ਵਿਚ ਦਰਜ ਸ਼ਲੋਕ 'ਨਾਲ ਇਆਣੇ ਦੋਸਤੀ ਕਦੇ ਨਾ ਆਵੈ ਰਾਸਿ॥ ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸ। ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ?





Answer & Solution

Answer:

ਸ਼੍ਰੀ ਗੁਰੂ ਅੰਗਦ ਦੇਵ ਜੀ

8. ਸ੍ਰੀ ਗੁਰੂ ਗੋਬਿੰਦ ਸਿੰਘ ਦੀ ਰਚਨਾ 'ਜਾਪੁ ਸਾਹਿਬ ਕਿਹੜੇ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ।





Answer & Solution

Answer:

ਚਕ੍ਰ ਚਿਹਨ ਅਰੁ ਬਰਨ, ਜਾਤਿ ਅਰੁ ਪਾਤਿ ਨਹਿਨ ਜਿਹ । 

9. "ਸਨਿੱਛਰ ਆਉਣਾ" ਮੁਹਾਵਰੇ ਦਾ ਕੀ ਅਰਥ ਹੈ?





Answer & Solution

Answer:

ਮੰਦੇ ਦਿਨ ਆਉਣੇ

10. "ਖੁਤਖੁਤੀ ਹੋਣਾ" ਮੁਹਾਵਰੇ ਦਾ ਕੀ ਅਰਥ ਹੈ?





Answer & Solution

Answer:

ਉਤਸਕਤਾ ਹੋਣੀ