26. ਹੇਠ ਲਿਖਿਆਂ ਵਿਚੋਂ ਕਿਹੜੀ ਵਾਰ ਗੁਰੂ ਨਾਨਕ ਰਚਿਤ ਨਹੀਂ ਹੈ?
ਬਿਲਾਵਲ ਕੀ ਵਾਰ
ਮਾਝ ਦੀ ਵਾਰ
ਆਸਾ ਦੀ ਵਾਰ
ਮਲਾਰ ਦੀ ਵਾਰ
27. 'ਕਰਹਲੇ' ਬਾਈ ਦੀ ਰਚਨਾ ਕਿਸ ਗੁਰੂ ਸਾਹਿਬ ਨੇ ਕੀਤੀ?
ਗੁਰੂ ਨਾਨਕ ਦੇਵ ਜੀ
ਗੁਰੂ ਅੰਗਦ ਦੇਵ ਜੀ
ਗੁਰੂ ਰਾਮ ਦਾਸ ਜੀ
ਗੁਰੂ ਅਰਜਨ ਦੇਵ ਜੀ
28. ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਜੈਜਾਵੰਤੀ ਅਧੀਨ ਗੁਰੂ ਤੇਗ਼ ਬਹਾਦਰ ਜੀ ਦੇ ਕਿੰਨੇ ਸ਼ਬਦ ਦਰਜ਼ ਹਨ?
3
5
6
4
29. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ 'ਆਥਣਾ' ਦਾ ਸਮਾਨਾਰਥੀ ਨਹੀਂ ਹੈ?
ਖਉਪੀਆ
ਸੰਧਿਆ
ਤਿਰਕਾਲਾ
ਸੰਝ
30. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ 'ਕਸਾਰਾ' ਦਾ ਵਿਰੋਧੀ ਹੈ?
ਹਾਨੀ
ਮੁਨਾਫ਼ਾ
ਨੁਕਸਾਨ
ਵਿਗੋਚਾ