36. ਉਨ੍ਹਾਂ ਨੇ ਆਪਸ ਵਿੱਚ ਲੜਾਈ ਕਰ ਕੇ ਆਪਣੇ-ਆਪ ਨੂੰ ਤਬਾਹ ਕਰ ਲਿਆ। ਵਾਕ ਵਿੱਚ ਕੁੱਲ ਕਿੰਨੇ ਪੜਨਾਂਵ ਹਨ?





Answer & Solution

Answer:

2

37. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸ ਜੁੱਟ ਦੇ ਸ਼ਬਦਾਂ ਨਾਲ ਲੱਗੇ 'ਅਗੇਤਰ' 'ਬਿਨਾਂ' ਦੇ ਭਾਵ ਨੂੰ ਪ੍ਰਗਟ ਕਰਦੇ ਹਨ?





Answer & Solution

Answer:

ਲਾਵਾਰਸ, ਨਿਸੰਗ, ਵਿਅਰਥ

38. ਪੰਜਾਬ ਦਾ ਸਭ ਤੋਂ ਪੁਰਾਤਨ ਨਾਮ ਕਿਹੜਾ ਹੈ?





Answer & Solution

Answer:

ਸਪਤ ਸਿੰਧੂ

39. ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਪੰਜਾਬ ਦੀ ਪੂਰਬੀ ਅਤੇ ਪੱਛਮੀ ਹੱਦ ਕਿਹੜੀ ਸੀ?





Answer & Solution

Answer:

ਦਰਿਆ ਸਤਲੁਜ ਅਤੇ ਦੱਰਾ ਖੈਬਰ

40. ਦਰਿਆ ਸਤਲੁਜ ਅਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ 'ਦੁਆਬਾ' ਤੋਂ ਇਲਾਵਾ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ?





Answer & Solution

Answer:

ਦੁਆਬ ਬਿਸਤ