41. 'ਬੁਕਤੀਆਂ' ਗਹਿਣਾ ਸਰੀਰ ਦੇ ਕਿਹੜੇ ਅੰਗ ਨਾਲ ਸੰਬੰਧਿਤ ਹੈ?





Answer & Solution

Answer:

ਗਲ ਨਾਲ

42. ਜੇਕਰ ਪਰਾਂਤ ਵਿੱਚ ਆਟਾ ਭੁੜਕੇ ਤਾਂ ਪੰਜਾਬੀ ਸਭਿਆਚਾਰ ਵਿੱਚ ਇਸ ਬਾਰੇ ਕੀ ਵਿਸ਼ਵਾਸ਼ ਪ੍ਰਚਲਿਤ ਹੈ?





Answer & Solution

Answer:

ਘਰ ਵਿੱਚ ਕੋਈ ਕਲੇਸ ਹੋਵੇਗਾ

43. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ 'ਬਾਰਾਮਾਹ ਤੁਖਾਰੀ' ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ?





Answer & Solution

Answer:

ਗੁਰੂ ਨਾਨਕ ਦੇਵ ਜੀ

44. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ 'ਉਸਤਤ' ਦਾ ਸਮਾਨਾਰਥੀ ਨਹੀਂ ਹੈ?





Answer & Solution

Answer:

ਅਨਾਦਰ

45. ਕਿਹੜਾ ਸ਼ਬਦ 'ਮੁਹਾਲ' ਦਾ ਸਮਾਨਾਰਥੀ ਨਹੀਂ ਹੈ?





Answer & Solution

Answer:

ਗਨੀਮਤ